AAP ਆਗੂ ਅਰਸ਼ ਸੱਚਰ ਨੇ 7 ਮਹਿਕਮਿਆਂ ਨੂੰ RTI ਦੇ ਕੇ ਕਬੂਲ ਕੀਤਾ ਚੈਲੰਜ

Author : Bhupinder Kumar

ਆਪ ਆਗੂ ਅਰਸ਼ ਸੱਚਰ ਨੇ 7 ਮਹਿਕਮਿਆਂ ਨੂੰ ਆਰਟੀਐਈ ਦੇ ਕੇ ਸਾਰੀਆਂ ਪਾਰਟੀਆਂ ਦੀਆਂ ਗ੍ਰਾਂਟਾਂ ਬਾਰੇ ਸੱਚ ਸਾਹਮਣੇ ਲਿਆਉਣ ਦਾ ਵੱਡਾ ਚੈਲੰਜ ਕਬੂਲ ਕੀਤਾ।

ਅਰਸ਼ ਸੱਚਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਕਦਮ ਸਿਆਸੀ ਪਾਰਦਰਸ਼ੀਤਾ ਨੂੰ ਵਧਾਉਣ ਅਤੇ ਲੋਕਾਂ ਨੂੰ ਸੂਚਨਾ ਦਾ ਹੱਕ ਦੇਣ ਲਈ ਲਿਆ ਗਿਆ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਸਾਰੀਆਂ ਪਾਰਟੀਆਂ ਦੀਆਂ ਗ੍ਰਾਂਟਾਂ ਦੀ ਪੂਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇਗੀ।

 

Jan. 3, 2026 6:25 p.m. 109
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News