ਹਾਂਸੀ ਨੂੰ ਹੁਣ ਹਰਿਆਣਾ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰਤ ਨੋਟੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਜਾਰੀ ਕੀਤਾ ਜਾਵੇਗਾ
ਦਿੱਲੀ ਦੀ ਅਦਾਲਤ ਨੇ ਕਾਂਗਰਸ ਦੇ ਨੇਤਾ ਰਾਹੁਲ ਅਤੇ ਸੋਨੀਆ ਗਾਂਧੀ ਖਿਲਾਫ਼ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ
ਯੂਕਰੇਨ ਅਤੇ ਰੂਸ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ : ਟਰੰਪ
ਟਰੰਪ ਅਤੇ ਜੇਲੇਂਸਕੀ ਨੇ ਫਲੋਰਿਡਾ ‘ਚ ਯੂਕਰੇਨ-ਰੂਸ ਸ਼ਾਂਤੀ ‘ਤੇ ਗੰਭੀਰ ਚਰਚਾ ਕੀਤੀ, ਜਨਵਰੀ ਵਿੱਚ ਵ੍ਹਾਈਟ ਹਾਊਸ ‘ਚ ਮੁੜ ਮਿਲਣ ਦੀ ਸੰਭਾਵਨਾ
ਫਿਰੋਜ਼ਪੁਰ ਜ਼ਿਲ੍ਹੇ ਦੇ 10 ਸਾਲਾਂ ਦਾ ਸ਼ਰਵਣ ਸਿੰਘ ਬਣਿਆ ਦੇਸ਼ ਦੀ ਸ਼ਾਨ, ਦਲੇਰੀ ਲਈ ਮਿਲਿਆ ਰਾਸ਼ਟਰੀ ਬਾਲ ਪੁਰਸਕਾਰ
ਮਈ ਮਹੀਨੇ ਦੌਰਾਨ ਸਰਹੱਦ ‘ਤੇ ਬਣੇ ਤਣਾਅ ਸਮੇਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ 10 ਸਾਲਾਂ ਸ਼ਰਵਣ ਸਿੰਘ ਸੈਨਿਕਾਂ ਲਈ ਉਮੀਦ ਦੀ ਕਿਰਨ ਬਣਿਆ
ਪ੍ਰਿਯੰਕਾ ਵਾਦਰਾ ਨੇ ਮੋਦੀ ਟਿੱਪਣੀਆਂ 'ਤੇ ਸਖ਼ਤ ਪ੍ਰਤੀਕ੍ਰਿਆ ਦਿੱਤੀ
ਪ੍ਰਿਯੰਕਾ ਗਾਂਧੀ ਵਾਦਰਾ ਨੇ ਰੈਲੀ ਦੌਰਾਨ ਮੋਦੀ ਟਿੱਪਣੀਆਂ ਤੇ ਚਰਚਾ ਅਤੇ ਦਿੱਲੀ-ਐਨਸੀਆਰ ਪ੍ਰਦੂਸ਼ਣ 'ਤੇ ਧਿਆਨ ਖਿੱਚਿਆ
Video News