ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਟਕਰਾਅ ਤੇ ਗੱਲਬਾਤ ਕੀਤੀ, ਵਿਸ਼ਵਵਿਆਪੀ ਊਰਜਾ ਸਪਲਾਈ ਤੇ ਪ੍ਰਭਾਵ ਤੇ ਚਰਚਾ ਕੀਤੀ।
ਈਰਾਨ ਵਿੱਚ ਮੋਜਤਬਾ ਖਮੇਨੀ ਨੇ ਨਵੇਂ ਸੁਪਰੀਮ ਲੀਡਰ ਵਜੋਂ ਕਮਾਨ ਸੰਭਾਲੀ। ਦੇਸ਼ ਦੀ ਸਿਆਸਤ ਅਤੇ ਨੀਤੀਆਂ ‘ਚ ਵੱਡੇ ਬਦਲਾਵਾਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
- 1
ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਤੋਂ ਲੰਘਣ ਦੀ ਦਿੱਤੀ ਮਨਜ਼ੂਰੀ
ਈਰਾਨ ਨੇ ਤਣਾਅ ਦੇ ਮਾਹੌਲ ਵਿਚ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਲੰਘਣ ਦੀ ਇਜਾਜ਼ਤ ਦਿੱਤੀ, ਜਿਸ ਨਾਲ ਭਾਰਤ ਦੀ ਊਰਜਾ ਸਪਲਾਈ ਨੂੰ ਰਾਹਤ ਮਿਲੀ।
FBI ਦੀ Top 10 ਮੋਸਟ ਵਾਂਟੇਡ ਸੂਚੀ ‘ਚ ਸ਼ਾਮਲ ਹੈ ਇਹ ਭਾਰਤੀ, 10 ਸਾਲਾਂ ਤੋਂ ਹੈ ਮੋਸਟ ਵਾਂਟੇਡ
ਐਫਬੀਆਈ ਦੀ Top 10 ਮੋਸਟ ਵਾਂਟੇਡ ਸੂਚੀ ਵਿੱਚ ਭਾਰਤੀ ਭਦਰੇਸ਼ ਕੁਮਾਰ ਸ਼ਾਮਲ ਹੈ, ਜੋ ਪਤਨੀ ਦੀ ਹੱਤਿਆ ਕੇ ਬਾਅਦ 10 ਸਾਲ ਤੋਂ ਫਰਾਰ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਫੋਨ ‘ਤੇ ਕੀਤੀ ਗੱਲਬਾਤ
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਟਕਰਾਅ ਤੇ ਗੱਲਬਾਤ ਕੀਤੀ, ਵਿਸ਼ਵਵਿਆਪੀ ਊਰਜਾ ਸਪਲਾਈ ਤੇ ਪ੍ਰਭਾਵ ਤੇ ਚਰਚਾ ਕੀਤੀ।
- 1