Author : Sonu Samyal
ਹਲਕਾ ਇੰਚਾਰਜ ਕਾਦੀਆਂ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕੀਤਾ। ਇਸ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਅਤੇ ਪ੍ਰਬੰਧਨ ਨਾਲ ਗੱਲਬਾਤ ਵੀ ਕੀਤੀ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਰਿਹਾਇਸ਼ੀ ਸਕੂਲ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ। ਇਹ ਸਕੂਲ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਖਾਸ ਹੈ। ਬੱਚਿਆਂ ਨੂੰ ਪੋਸ਼ਟਿਕ ਖਾਣਾ ਦਿੱਤਾ ਜਾਂਦਾ ਹੈ। ਰਸੋਈ ਸਾਫ਼-ਸੁਥਰੀ ਹੈ ਅਤੇ ਬੱਚਿਆਂ ਦੇ ਕਮਰੇ ਵੀ ਬਹੁਤ ਸੁੰਦਰ ਅਤੇ ਆਰਾਮਦਾਇਕ ਹਨ। ਉਨ੍ਹਾਂ ਹੋਸਟਲ ਵਾਰਡਨ ਨੂੰ ਬਾਥਰੂਮਾਂ ਦੀ ਹੋਰ ਸਾਫ਼-ਸੁਫ਼ਾਈ ਕਰਨ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਇਹ ਸਕੂਲ ਮੇਰੇ ਪਿਤਾ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਇਲਾਕਾ ਨਿਵਾਸੀਆਂ ਲਈ ਇਕ ਵੱਡੀ ਦੇਣ ਹੈ। ਬੱਚਿਆਂ ਦਾ ਭਵਿੱਖ ਸਾਡੀ ਅਸਲੀ ਤਾਕਤ ਹੈ। ਹਾਲਾਂਕਿ ਹੁਣ ਰਿਹਾਇਸ਼ੀ ਹੋਸਟਲ ਵਿੱਚ 52 ਵਿਦਿਆਰਥੀ ਪੜ ਰਹੇ ਹਨ, ਪਰ ਹੋਸਟਲ ਦੀ ਕੁੱਲ ਸਮਰੱਥਾ 100 ਵਿਦਿਆਰਥੀਆਂ ਦੀ ਹੈ।
ਇਹ ਹੋਸਟਲ ਸਿਰਫ਼ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਲੜਕਿਆਂ ਲਈ ਹੈ। ਇਥੇ ਅਨਾਥ ਬੱਚੇ, ਇਕੱਲੇ ਮਾਪਿਆਂ ਵਾਲੇ ਬੱਚੇ, ਆਰਥਿਕ ਤੌਰ ’ਤੇ ਕਮਜ਼ੋਰ ਵਰਗ (EWS) ਅਤੇ ਹੋਰ ਯੋਗ ਵਰਗਾਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ।
UPSC Civil Service 2025 ਦੇ ਨਤੀਜੇ ਐਲਾਨ: ਅਨੁਜ ਅਗਨੀਹੋਤਰੀ ਨੇ ਕੀਤ...
UPSC ਸਿਵਲ ਸੇਵਾਵਾਂ 2025 ਦੇ ਨਤੀਜੇ ਐਲਾਨ ਹੋ ਗਏ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਚੋਟੀ ਦੇ 20 ਉਮੀਦਵ
SGPC ਨੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਕੀਤਾ ਐਲਾਨ, 28 ਮਾਰਚ ਨੂੰ ਪੇਸ਼...
SGPC ਨੇ ਬਜਟ ਇਜਲਾਸ ਲਈ 28 ਮਾਰਚ ਦੀ ਤਾਰੀਖ ਐਲਾਨ ਕੀਤੀ। ਬਜਟ ਪੇਸ਼ਗੀ ਧਰਮ ਪ੍ਰਚਾਰ, ਗੁਰੂਦੁਆਰੇ ਅਤੇ ਸਿੱਖ ਇਤਿਹਾਸ ਬੋ
ਵਿਵਾਦਾਂ ‘ਚ ਘਿਰੇ ਰੈਪਰ ਅਤੇ ਗਾਇਕ ਬਾਦਸ਼ਾਹ, ਮਹਿਲਾ ਕਮਿਸ਼ਨ ਨੇ ਜਾਰੀ ਕੀ...
ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੇ ਗਾਣੇ 'ਟਟੀਰੀ' ਦੇ ਅਸ਼ਲੀਲ ਬੋਲਾਂ ਲਈ ਨੋਟਿਸ ਜਾਰੀ ਕੀਤਾ, ਸੁਣਵਾਈ 13 ਮਾਰਚ 2026 ਨੂੰ
ਚੰਡੀਗੜ੍ਹ: 21 ਸਾਲਾ ਹਾਕੀ ਖਿਡਾਰੀ ਤਾਨੀਆ ਦੀ ਟੂਰਨਾਮੈਂਟ ਤੋਂ ਪਹਿਲਾਂ ...
ਚੰਡੀਗੜ੍ਹ ਵਿੱਚ ਭੂਆ ਦੇ ਮੁੰਡੇ ਨੇ 21 ਸਾਲਾ ਮਹਿਲਾ ਹਾਕੀ ਖਿਡਾਰੀ ਤਾਨੀਆ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਘਟਨਾ ਨ
ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਗੋਲੀਆਂ ਮਾਰ ਕਤਲ, ਬਣਿਆ ਦਹਿਸ਼ਤ ਦਾ ਮਾਹੌ...
ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕੀ
ਪੰਜਾਬ ਵਿਧਾਨਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਬਜਟ ਪੇਸ਼ਗੀ ਲਈ ਸੈਸ਼ਨ ਐਤਵਾਰ ਸਵੇਰੇ 11 ਵਜੇ ਦ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ...
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਪਿੰਡ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ, ਲੋਕਾਂ ਲਈ ਆਵ