ਧੂਰੀ ‘ਚ ਵਾਰਡ ਬੰਦੀ ਦਾ ਵਿਰੋਧ, ਯੂਥ ਕਾਂਗਰਸ ਸੇਕ੍ਰੇਟਰੀ ਸ਼ੁਭਮ ਸ਼ਰਮਾ ਦਾ ਸਰਕਾਰ ‘ਤੇ ਸਵਾਲ

Author : Vikramjeet Singh

ਸੰਗਰੂਰ ਦੇ ਧੂਰੀ ਵਿਖੇ ਵਾਰਡ ਬੰਦੀ ਨੂੰ ਲੈ ਕੇ ਯੂਥ ਕਾਂਗਰਸ ਪੰਜਾਬ ਦੇ ਸੇਕ੍ਰੇਟਰੀ ਸ਼ੁਭਮ ਸ਼ਰਮਾ ਨੇ ਕੀਤੀ ਪ੍ਰੈਸ ਕਾਨਫਰੰਸ,,,,, ਵਾਰਡ ਬਦਲਣ ਕਰਕੇ ਲੋਕ ਹੋ ਰਹੇ ਨੇ ਪ੍ਰੇਸ਼ਾਨ ,,,,,, ਇਸ ਮੌਕੇ ਇਹ ਕੰਮ ਕਰਨ ਦਾ ਕੋਈ ਮਤਲਬ ਹੀ ਨਹੀਂ ,,,,, ਐਂਕਰ ਲਿੰਕ :- ਸੰਗਰੂਰ ਦੇ ਧੂਰੀ ਵਿਖੇਂ ਯੂਥ ਕਾਂਗਰਸ ਦੇ ਸੇਕ੍ਰੇਟਰੀ ਸ਼ੁਭਮ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਇੱਕ ਮੁੱਦਾ ਜੋਂ ਕੇ ਨਹੀਂ ਹੋਣਾਂ ਚਾਹੀਦਾ ਸੀ

ਉਹ ਹੈ ਵਾਰਡ ਬੰਦੀ ਦਾਂ ਜਿਸ ਨੁੰਲੇ ਸ਼ੁਭਮ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਜੋਂਕਰ ਰਹੀ ਹੈ ਓਹ ਬਹੁਤ ਗਲਤ ਹੈ ਕਿਉਂਕਿ ਵਾਰਡ ਬੰਦੀ ਕਰਨ ਦਾ ਕੋਈ ਮਤਲਬ ਨਹੀਂ ਹੈ । ਓਹਨਾ ਨੇ ਕਿਹਾ ਕਿ ਇਕ ਵਾਰਡ ਨੂੰ ਬਦਲ ਕੇ ਦੂਸਰੇ ਨੰਬਰ ਦੇ ਵਿਚ ਬਦਲਣ ਕਰਕੇ ਲੋਕ ਨੂੰ ਬਹੁਤ ਦਿੱਕਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੈ ਕਿਸੇ ਨੇ ਪਾਸਪੋਰਟ ਵਿਚ 2 ਨੰਬਰ ਵਾਰਡ ਲਿਖਿਆ ਹੈ ਤਾਂ ਉਸ ਨੂੰ ਬਦਲੇ ਹੋਏ ਵਾਰਡ ਲਈ ਬਹੁਤ ਮੁਸ਼ਿਕਲ ਆਵੇਗੀ ਉਸਨੂੰ ਸਭ ਕੁਝ ਬਦਲਣਾ ਪਵੇਗਾ ।

ਮੈਂ ਪੁੱਛਣਾ ਚਾਹੁਣਾ ਸਰਕਾਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕੇ ਜੋਨਿ ਕਰ ਰਹੇ ਹਨ ਕਿ ਇਹ ਚੰਗੀ ਗੱਲ ਹੈ ਇਸ ਬਾਰੇ ਬੋਲਦੇ ਹੋਏ ਸ਼ੁਭਮ ਜੀ ਨੇ ਕਿਹਾ ਕੇ ਇਹ ਵਾਰਡ ਬੰਦੀ ਤਾਂ ਕਹਿ ਕਰ ਰਹੇ ਹਨ ਪਰ ਇਹਨਾਂ ਨੂੰ ਖੁਦ ਪਤਾ ਨਹੀਂ ਹੈ ਕੇ ਉਹ ਕਰ ਕਿ ਰਹੇ ਹਨ ਲਿਖ ਤਾਂ ਉਹ ਰਹੇ ਹਨ ਵੀ 7 ਨੰਬਰ ਵਾਰਡ ਦੇ ਪਾਰਕ ਵਾਲੀ ਗਲੀ ਜਦ ਕੇ ਓਥੇ ਤਾਂ ਕੋਈ ਪਾਰਕ ਹੀ ਨਹੀਂ ਦਸੋ ਕਿ ਮਤਲਬ ਨਿਕਲਦਾ ਹੈ । ਅਸੀ ਇਸ ਦੇ ਖਿਲਾਫ ਹਾਈ ਕੋਰਟ ਦੇ ਵਿਚ ਸਰਕਾਰ ਦੇ ਖਿਲਾਫ ਜਾਵਾਂਗੇ ਅਤੇ ਸਰਕਾਰ ਨੂੰ ਪੁਛਾਂਗੇ ਕੇ ਕਿਵੇਂ ਇਹ ਹੋ ਸਕਦਾ ।

Dec. 25, 2025 2:51 p.m. 13
#ਜਨ ਪੰਜਾਬ
Watch Special Video
Sponsored
Trending News