Vikramjeet Singh

Journalist ( Jan Punjab )

Stories By Vikramjeet Singh

ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਤੋਂ: ਦਿਨੇਸ਼ ਬੱਸੀ ਨੇ ਪਰਿਵਾਰ ਸਮੇਤ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਅਰਦਾਸ

ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਨਵੇਂ ਸਾਲ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

02 Jan 2026 | 12:00 PM
ਨਵੇਂ ਸਾਲ ਮੌਕੇ ਅੰਮ੍ਰਿਤਸਰ ‘ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ, ਕਮਿਸ਼ਨਰੇਟ ਪੁਲਿਸ ਅਲਰਟ

ਨਵੇਂ ਸਾਲ ਦੇ ਜਸ਼ਨਾਂ ਮੌਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸ…

01 Jan 2026 | 04:44 PM
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦਾ ਵੱਡਾ ਜਾਲ ਬੇਨਕਾਬ, ਪਾਕਿਸਤਾਨ ਲਿੰਕ ਨਾਲ 7 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਅਧਾਰਿਤ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ। 7 ਦੋਸ਼ੀ ਗ੍ਰਿਫ਼ਤਾਰ, ਹੈਰੋਇਨ, ICE ਡਰੱਗ ਤੇ ਗਲੋਕ ਪਿਸਟਲ ਬਰਾ…

31 Dec 2025 | 10:33 AM
ਅੰਮ੍ਰਿਤਸਰ: ਨਰਾਇਣਗੜ੍ਹ ਵਿਖੇ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਨਰਾਇਣਗੜ੍ਹ ਵਿਖੇ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ। ਪੁਲਿਸ ਨੇ ਪਿਸਟਲ ਅਤੇ ਕਾਰ ਬਰਾਮਦ ਕੀਤੀ, ਮਾਮਲੇ ਦੀ ਜਾਂਚ ਜਾਰੀ ਹੈ

27 Dec 2025 | 04:55 PM
ਦਿਨੇਸ਼ ਬੱਸੀ ਵੱਲੋਂ ‘ਦਸਤਾਰ ਦੀ ਸ਼ਾਨ’ ਸਮਾਗਮ ਦਾ ਆਯੋਜਨ, 100 ਤੋਂ ਵੱਧ ਬੱਚਿਆਂ ਨੇ ਦਸਤਾਰ ਮੁਕਾਬਲਿਆਂ ਵਿੱਚ ਲਿਆ ਹਿੱਸਾ

ਜੱਸਾ ਸਿੰਘ ਰਾਮਗੜ੍ਹੀਆ ਹਾਲ 'ਚ ਦਸਤਾਰ ਮੁਕਾਬਲੇ, 100+ ਬੱਚਿਆਂ ਨੇ ਭਾਗ ਲਿਆ। ਦਿਨੇਸ਼ ਬੱਸੀ ਨੇ ਨਵੀਂ ਪੀੜ੍ਹੀ ਨੂੰ ਦਸਤਾਰ ਦੀ ਸ਼ਾਨ ਦਾ ਪ੍ਰੇਰਕ ਸੰਦ…

27 Dec 2025 | 04:37 PM
ਭਗੋੜਾ ਦੋਸ਼ੀ ਸ਼ੰਕਰ ਗ੍ਰਿਫਤਾਰ, ਪੀ.ਓ. ਸਟਾਫ ਦੀ ਵੱਡੀ ਕਾਰਵਾਈ

ਅੰਮ੍ਰਿਤਸਰ ‘ਚ ਪੀ.ਓ. ਸਟਾਫ ਨੇ Gambling Act ਮਾਮਲੇ ਦੇ ਭਗੋੜੇ ਦੋਸ਼ੀ ਸ਼ੰਕਰ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ

24 Dec 2025 | 09:25 PM
ਅੰਮ੍ਰਿਤਸਰ ਪੁਲਿਸ ਨੇ ਗਣਤੰਤਰ ਦਿਵਸ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ, 324 ਗ੍ਰਿਫ਼ਤਾਰੀਆਂ ਅਤੇ ਵੱਡੀ ਮਾਤਰਾ ਵਿੱਚ ਨਸ਼ਾ-ਹਥਿਆਰ ਬਰਾਮਦ
ਅੰਮ੍ਰਿਤਸਰ ਪੁਲਿਸ ਨੇ ਗਣਤੰਤਰ ਦਿਵਸ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ, 324 ਗ੍ਰਿਫ਼ਤਾਰ…

24 Jan 2026 | 11:50 AM
ਥਾਣਾ ਸਿਵਲ ਲਾਈਨ ਵੱਲੋਂ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਮਾਮਲੇ ਵਿੱਚ ਮੁਕਦਮਾ ਟਰੇਸ ਕਰਨ ਚ ਸਫਲਤਾ ਹਾਸਲ ਕੀਤੀ
ਥਾਣਾ ਸਿਵਲ ਲਾਈਨ ਵੱਲੋਂ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਮਾਮਲੇ ਵਿੱਚ ਮੁਕਦਮਾ ਟਰੇ…

23 Jan 2026 | 05:03 PM
ਥਾਣਾ ਬੀ ਡਵਿਜ਼ਨ ਦੇ ਖੇਤਰ ਦੀ ਵਾਇਰਲ ਵੀਡੀਓ ਬਾਰੇ ਏਸੀਪੀ ਅਭਿਨਵ ਜੈਨ ਵੱਲੋਂ ਜਾਣਕਾਰੀ
ਥਾਣਾ ਬੀ ਡਵਿਜ਼ਨ ਦੇ ਖੇਤਰ ਦੀ ਵਾਇਰਲ ਵੀਡੀਓ ਬਾਰੇ ਏਸੀਪੀ ਅਭਿਨਵ ਜੈਨ ਵੱਲੋਂ ਜਾਣਕਾ…

23 Jan 2026 | 02:52 PM
ਅੰਮ੍ਰਿਤਸਰ ’ਚ ਇਮਾਰਤ ਡਿੱਗਣ ਨਾਲ ਹੜਕੰਪ, ਇੱਕ ਮਜ਼ਦੂਰ ਜ਼ਖ਼ਮੀ
ਅੰਮ੍ਰਿਤਸਰ ’ਚ ਇਮਾਰਤ ਡਿੱਗਣ ਨਾਲ ਹੜਕੰਪ, ਇੱਕ ਮਜ਼ਦੂਰ ਜ਼ਖ਼ਮੀ

08 Jan 2026 | 07:20 PM