ਯੂਨਾਈਟਿਡ ਸਿਖਸ ਤੇ ਆਸਰਾ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਅਯੋਜਨ

Author : Sonu Samyal

ਅੱਜ ਯੂਨਾਇਟਿਡ ਸਿਖ਼ਸ ਅਤੇ ਆਸਰਾ ਫਾਊਂਡੇਸ਼ਨ ਗੁਰਦਾਸਪੁਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਹ ਕੈਂਪ ਰਾਣਾ ਆਰਟ ਅਤੇ ਅਮਿਤ ਯੂਐਸਏ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਵਿੱਚ 40 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਿਤ ਯੂਐਸਏ ਵੀਰ ਦਾ ਜਿਨਾਂ ਨੇ ਇਹ ਕੈਂਪ ਲਾਉਣ ਲਈ ਸਹਿਯੋਗ ਦਿੱਤਾ ਅਤੇ ਰਾਣਾ ਆਰਟ ਵੀਰ ਦਾ ਜਿਸਨੇ ਇਸ ਕੈਂਪ ਦਾ ਸਾਰਾ ਪ੍ਰਬੰਧ ਕੀਤਾ ਤੇ ਇਸ ਕੈਂਪ ਵਿੱਚ ਕਰਮਬੀਰ ਸਿੰਘ ਯੂਨਾਈਟਿਡ ਸਿੱਖਸ ਸੇਵਾਦਾਰ ਤੇ ਨਾਲ ਸਰਬਜੀਤ ਸਿੰਘ, ਨਵਜੀਤ ਸਿੰਘ, ਕਰਨਬੀਰ ਸਿੰਘ,ਅਮਨ ਬਜਾਲਾ ਤੇ ਹੋਰ ਸੇਵਾਦਾਰ ਮੌਜੂਦ ਰਹੇ।

Jan. 19, 2026 7:06 p.m. 110
#ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News