Post by : Jan Punjab Bureau
ਫਿਰੋਜ਼ਪੁਰ: ਆਈਏਐਸ ਅਧਿਕਾਰੀ ਬਬੀਤਾ ਨੇ ਅੱਜ ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਵਜੋਂ ਆਪਣਾ ਅਹੁਦਾ ਵਿਧੀਵਤ ਤੌਰ ‘ਤੇ ਸੰਭਾਲ ਲਿਆ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁੱਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਵੀ ਹਾਜ਼ਰ ਸਨ।
ਅਹੁਦਾ ਸੰਭਾਲਣ ਤੋਂ ਬਾਅਦ ਕਮਿਸ਼ਨਰ ਬਬੀਤਾ ਨੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਜਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜਨਤਾ ਨੂੰ ਸੇਵਾਵਾਂ ਬਿਨਾਂ ਦੇਰੀ ਦੇ ਪਹੁੰਚਾਈਆਂ ਜਾਣ।
ਕਮਿਸ਼ਨਰ ਬਬੀਤਾ ਨੇ ਖ਼ਾਸ ਤੌਰ ‘ਤੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ‘ਤੇ ਸੁਣਿਆ ਜਾਵੇ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਜ਼ੋਰ ਦਿੰਦਿਆਂ ਸਾਰੇ ਵਿਭਾਗਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚੇ।
ਚੰਡੀਗੜ੍ਹ ‘ਚ 16ਵੀਂ ਵਿਧਾਨ ਸਭਾ ਦੀ ਵਿਸ਼ੇਸ਼ ਬੈਠਕ ਦੌਰਾਨ ਸਤਿਕਾਰ ਸੋਧ...
ਪੰਜਾਬ ਵਿਧਾਨ ਸਭਾ ਵੱਲੋਂ ਨਵਾਂ ਸੋਧ ਬਿਲ ਪਾਸ, ਬੇਅਦਬੀ ਮਾਮਲਿਆਂ ਲਈ ਘੱਟੋ-ਘੱਟ 10 ਸਾਲ ਕੈਦ ਤੇ 5 ਤੋਂ 25 ਲੱਖ ਜੁਰਮਾਨ
Donald Trump Iran Warning: ਜੰਗਬੰਦੀ ਉਲੰਘਣਾ ’ਤੇ ਈਰਾਨ ਨੂੰ ਸਖ਼ਤ ...
Donald Trump ਨੇ ਈਰਾਨ ਨੂੰ ਜੰਗਬੰਦੀ ਉਲੰਘਣਾ ’ਤੇ ਸਖ਼ਤ ਚੇਤਾਵਨੀ ਦਿੱਤੀ, ਕਿਹਾ ਅਮਰੀਕਾ ਦੀ ਕਾਰਵਾਈ ਘਾਤਕ ਹੋਵੇਗੀ ਅਤ
Punjab School Bomb Threat: ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ...
ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀ ਈਮੇਲ ਮਿਲੀ, ਪੁਲਿਸ ਅਲਰਟ ’ਤੇ, ਸੁਰੱਖਿਆ ਕਾਰਨ ਸਕੂਲ ਖਾਲੀ ਕਰਵਾਏ ਗਏ
Yamunanagar Gas Cylinder Blast: ਯਮੁਨਾਨਗਰ ’ਚ ਫੈਕਟਰੀ ਵਿੱਚ ਸਿਲੰ...
ਯਮੁਨਾਨਗਰ ਫੈਕਟਰੀ ’ਚ ਸਿਲੰਡਰ ਧਮਾਕਾ, 10 ਲੋਕ ਝੁਲਸੇ; ਕੁਝ ਦੀ ਹਾਲਤ ਨਾਜ਼ੁਕ, ਹਸਪਤਾਲ ’ਚ ਇਲਾਜ ਜਾਰੀ
ਕਾਂਗਰਸ ਦੀ ਵਰਿਸ਼ਠ ਆਗੂ Mohsina Kidwai ਦਾ ਦੇਹਾਂਤ, ਸਿਆਸੀ ਜਗਤ ਵਿੱਚ...
ਕਾਂਗਰਸ ਦੀ ਵਰਿਸ਼ਠ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ Mohsina Kidwai ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ, ਸਿਆਸੀ ਜਗਤ ਵ
Humanity First India Education Visit: ਗੁਰਦਾਸਪੁਰ ‘ਚ Prelimina...
ਹਿਊਮੈਨਿਟੀ ਫਸਟ ਇੰਡੀਆ ਵੱਲੋਂ ਗੁਰਦਾਸਪੁਰ ਦੇ ਪਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਪਿੱਛੜ
Chandigarh BJP Office Attack: ਚੰਡੀਗੜ੍ਹ ਭਾਜਪਾ ਦਫ਼ਤਰ ’ਤੇ ਗ੍ਰੇਨ...
Chandigarh BJP Office Attack ਗ੍ਰੇਨੇਡ ਹਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ, ISI ਨਾਲ ਜੁੜੀਆਂ ਤਾਰਾਂ ਦੀ ਜਾਂਚ ਜ