ਪਤੰਗ ਦੀ ਡੋਰ ਨਾਲ ਜਾਨ ਜਾਣ ਤੋਂ ਬਚੀ, ਨਾਭਾ ਵਿੱਚ ਇਕ ਹੋਰ ਗੰਭੀਰ ਜ਼ਖ਼ਮੀ

ਪਤੰਗ ਦੀ ਡੋਰ ਨਾਲ ਜਾਨ ਜਾਣ ਤੋਂ ਬਚੀ, ਨਾਭਾ ਵਿੱਚ ਇਕ ਹੋਰ ਗੰਭੀਰ ਜ਼ਖ਼ਮੀ

Author : Beant Singh

Jan. 1, 2026 4:38 p.m. 210

ਨਾਭਾ | ਸ਼ਹਿਰ ਨਾਭਾ ਵਿੱਚ ਪਤੰਗ ਦੀ ਡੋਰ ਨਾਲ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਗਦੀਸ਼ ਚੰਦ ਨੇ ਦੱਸਿਆ ਕਿ ਪਤੰਗ ਦੀ ਡੋਰ ਕਾਰਨ ਉਸਦੀ ਜਾਨ ਜਾਣ ਤੋਂ ਬਚ ਗਈ। ਜੇ ਡੋਰ ਥੋੜ੍ਹੀ ਹੋਰ ਡੂੰਘੀ ਲੱਗ ਜਾਂਦੀ ਤਾਂ ਜਾਨ ਵੀ ਜਾ ਸਕਦੀ ਸੀ।

ਜਗਦੀਸ਼ ਚੰਦ ਨੇ ਦੋਸ਼ ਲਗਾਇਆ ਕਿ ਨਾਭਾ ਸ਼ਹਿਰ ਵਿੱਚ ਖੁੱਲ੍ਹੇਆਮ ਪਤੰਗ ਦੀ ਡੋਰ ਵਿਕ ਰਹੀ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਜਗਦੀਸ਼ ਚੰਦ ਨੂੰ ਨਾਭਾ ਦੀ ਐਮਰਜੰਸੀ ਵਿੱਚ ਇਲਾਜ ਅਧੀਨ ਦਾਖ਼ਲ ਕਰਵਾਇਆ ਗਿਆ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स